ਸੱਤੀ:
"ਈਸਰ ਆ ਦਲਿੱਦਰ ਜਾ,
ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾ"
ਦੁਨੀਆਂ ਚ’ ਵਸਦੇ ਸਾਰਿਆਂ ਹੀ ਹਿੰਦੋਸਤਾਨੀਆਂ-ਪੰਜਾਬੀਆਂ ਨੂੰ ਅੱਜ ਦੇ ਇਸ ਲੋਹੜੀ ਅਵਸਰ ਦੀਆਂ ਤਹਿ ਦਿਲੋਂ ਵਧਾਈਆਂ ਜੀ ...
ਆਓ ਅੱਜ ਦੇ ਦਿਨ ਆਪਾਂ ਸਾਰੇ ਰਲ੍ਹ ਕੇ ਆਪਣੇ ਅੰਦਰ ਦੀਆਂ ਸਾਰੀਆਂ ਹੀ ਜਾਤ-ਪਾਤ,ਝੂਠ-ਕੂੜ,ਵੈਰ-ਵਿਰੋਧ ਆਦਿ ਕੁਰੀਤੀਆਂ ਨੂੰ ਲੋਹੜੀ ਦੀ ਭਖਦੀ ਧੂਣੀ/ਅੱਗ ਵਿੱਚ ਬਾਲ੍ਹ ਕੇ ਇੱਕ ਨਿਰਪੱਖ ਆਸ਼ਾਵਾਦੀ ਜਮੀਰ ਅਤੇ ਸਾਫ-ਸੁਥਰੇ ਵਾਤਾਵਰਣ ਦੀ ਸਿਰਜਣਾਂ ਵੱਲ ਆਪਣਾਂ ਕਦਮ ਪੁੱਟੀਏ ... ||
No comments:
Post a Comment