Pages

Friday, December 9, 2011

सिख धर्म के सम्बन्ध में जानकारियाँ

ਦਸ ਗੁਰੁ ਸਾਹਿਬਾਨ - दस गुरु साहबान
1 ਗੁਰੂ ਨਾਨਕ ਸਾਹਿਬ ਜੀ - गुरु नानक साहिब जी
2 ਗੁਰੂ ਅੰਗਦ ਸਾਹਿਬ ਜੀ - गुरु अंगद साहिब जी
3 ਗੁਰੂ ਅਮਰਦਾਸ ਸਾਹਿਬ ਜੀ - गुरु अमरदास साहिब जी
4 ਗੁਰੂ ਰਾਮਦਾਸ ਸਾਹਿਬ ਜੀ - गुरु रामदास साहिब जी
5 ਗੁਰੂ ਅਰਜੁਨ ਸਾਹਿਬ ਜੀ -अगुरु अर्जुन साहिब जी
6 ਗੁਰੂ ਹਰਿਗੋਬਿੰਦ ਸਾਹਿਬ ਜੀ - गुरु हरिगोबिंद साहिब जी
7 ਗੁਰੂ ਹਰਿਰਾਇ ਸਾਹਿਬ ਜੀ--गुरु हरिराय साहिब जी
8 ਗੁਰੂ ਹਰਿਕ੍ਰਿਸ਼ਨ ਸਾਹਿਬ ਜੀ--गुरु हरिकिशन साहिब जी
9 ਗੁਰੂ ਤੇਗ ਬਹਾਦਰ ਸਾਹਿਬ ਜੀ--गुरु तेगबहादुर साहिब जी
10 ਗੁਰੂ ਗੋਬਿੰਦ ਸਿੰਘ ਸਾਹਿਬ ਜੀ--गुरु गोबिंद साहिब जी

ਚਾਰ ਸਾਹਿਬਜ਼ਾਦੇ--चार साहिबजादे
1 ਸਾਹਿਬ ਅਜੀਤ ਸਿੰਘ ਜੀ--साहिब अजीत सिंह जी
2 ਸਾਹਿਬ ਜੁਝਾਰ ਸਿੰਘ ਜੀ--साहिब जुझार सिंह जी
3 ਸਾਹਿਬ ਜ਼ੋਰਾਵਰ ਸਿੰਘ ਜੀ--साहिब जोरावर सिंह जी
4 ਸਾਹਿਬ ਫਤਹਿ ਸਿੰਘ ਜੀ--साहिब फतहि--सिंह जी

ਪੰਜ ਪਿਆਰੇ--पंज पियारे
1 ਭਾਈ ਦਇਆ ਸਿੰਘ ਜੀ--भाई दरिया सिंह जी
2 ਭਾਈ ਧਰਮ ਸਿੰਘ ਜੀ--भाई धरम सिंह जी
3 ਭਾਈ ਮੋਹਕਮ ਸਿੰਘ ਜੀ--भाई मोहकम सिंह जी
4 ਭਾਈ ਹਿੰਮਤ ਸਿੰਘ ਜੀ--भाई हिम्मत सिंह जी
5 ਭਾਈ ਸਾਹਿਬ ਸਿੰਘ ਜੀ--भाई साहिब सिंह जी

ਪੰਜ ਤਖਤ--पंज तख्त
1. ਸ੍ਰੀ ਅਕਾਲ ਤਖਤ ਸਾਹਿਬ, ਅੰਮ੍ਰਿਤਸਰ (ਪੰਜਾਬ)--श्री अकाल तख्त साहिब
2. ਸ੍ਰੀ ਪਟਨਾ ਸਾਹਿਬ (ਬਿਹਾਰ)--श्री पटना साहिब
3. ਸ੍ਰੀ ਕੇਸਗੜ੍ਹ ਸਾਹਿਬ (ਪੰਜਾਬ)--श्री केसगढ़ साहिब
4. ਸ੍ਰੀ ਹਜ਼ੂਰ ਸਾਹਿਬ (ਮਹਾਂਰਾਸ਼ਟਰ)--श्री हजूर साहिब
5. ਸ੍ਰੀ ਦਮਦਮਾ ਸਾਹਿਬ --श्री दमदमा साहिब

ਪੰਜ ਕਕਾਰ--पंज ककार
1. ਕੇਸ--केश
2. ਕਿਰਪਾਨ--किरपान
3. ਕਛਹਿਰਾ--कछहिरा
4. ਕੜਾ--कड़ा
5. ਕੰਘਾ--कंघा

ਚਾਰ ਕੁਰਹਿਤਾਂ--चार कुर्हितां
1. ਕੇਸਾਂ ਦੀ ਬੇਅਦਬੀ, ਕਤਲ ਕਰਨਾ--
केशां डी बेअदबी , क़त्ल करना
2. ਕੁੱਠਾ (ਮੁਸਲਮਾਨੀ ਤਰੀਕੇ ਨਾਲ ਬਣਿਆ ਮਾਸ) ਖਾਣਾ--कुठा (मुसलमानी तरीके नाल बनिया मांस ) खाणा
3. ਪਰ ਇਸਤਰੀ, ਪਰ ਪੁਰਸ਼ ਨਾਲ ਸੰਗ ਕਰਨਾ--पर स्त्री , पर पुरुष नाल संग करना
4. ਤੰਬਾਕੂ ਤੋਂ ਬਣੀਆਂ ਚੀਜ਼ਾਂ ਦਾ ਸੇਵਨ ਕਰਨਾ--तम्बाकू तों बणिया चीजां दा सेवन करना

ਸਿੱਖਾਂ ਦੇ ਸਦੀਵੀਂ ਗੁਰੁ--सिखां दे सदीवीं गुरु
ਸਾਹਿਬ ਸ੍ਰੀ ਗੁਰੁ ਗੰਰਥ ਸਾਹਿਬ ਜੀ, ਦਸਾਂ ਪਾਤਸ਼ਾਹੀਆਂ ਦੀ ਜਗਦੀ ਜੋਤ, ਜੁਗੋ ਜੁਗ ਅਟੱਲ--साहिब श्री गुरु ग्रन्थ साहिब जी, दसां पातशहिआन दी जगदी जोत.

No comments:

Post a Comment